Private company

Aakash Institute

Logo: Aakash.ac.in, Public domain, via Wikimedia Commons3

Aakash Institute is an Indian educational company based in Dwarka Sub City, founded in 1988.1 Its chief executive is Deepak Mehrotra (since 2024).1

ਆਕਾਸ਼ ਐਜੂਕੇਸ਼ਨਲ ਸਰਵੀਸਿਸ ਲਿਮਿਟੇਡ ਨੂੰ 1988 ਵਿੱਚ ਇੱਕ ਜੀਵ ਵਿਗਿਆਨ ਦੇ ਅਧਿਆਪਕ - ਜੇ ਸੀ ਚੌਧਰੀ ਨੇ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਇਸ ਇੰਸਟੀਚਿਊਟ ਵਿੱਚ ਬੱਚਿਆਂ ਨੂੰ ਡਾਕਟਰੀ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਕਰਾਈ ਜਾਂਦੀ ਸੀ ਪਰ ਹੁਣ ਇਸ ਵਿੱਚ ਆਈ ਆਈ ਟੀ ਤੇ ਭਾਰਤ ਵਿੱਚ ਇੰਜੀਨੀਅਰਿੰਗ ਦੀਆਂ ਹੋਰ ਪ੍ਰਿਖਿਆਵਾਂ ਦੀ ਵੀ ਤਿਆਰੀ ਕਰਾਈ ਜਾਂਦੀ ਹੈ। ਪੂਰੇ ਭਾਰਤ ਵਿੱਚ ਇਸ ਇੰਸਟੀਚਿਊਟ ਦੇ 70 ਤੋਂ ਵਧ ਸੈਂਟਰ ਨੇ।2 From the pa Wikipedia, CC BY-SA 4.0

Last updated Oct 21, 2026.

Overview

1988Founded1

Leadership

Who has led Aakash Institute, and when. Pick a name to see everywhere that person has worked.

19901995200020052010201520202025

Timeline

  1. Apr 2024New chief executive Deepak Mehrotra becomes CEO1
  2. 1988Founded Founded1

Sources

The numbers on this page point here. Each one links to the record it came from.

  1. 1
  2. 2
  3. 3