Private company
Wazir Hind Press
Wazir Hind Press is an Indian publishing house.1
ਵਜ਼ੀਰ ਹਿੰਦ ਪ੍ਰੈੱਸ ਭਾਈ ਵੀਰ ਸਿੰਘ ਅਤੇ ਵਜ਼ੀਰ ਸਿੰਘ ਵਲੋਂ ਮਿਲ ਕੇ ਅੰਮ੍ਰਿਤਸਰ ਵਿੱਚ 1892 ਵਿੱਚ ਸਥਾਪਤ ਕੀਤੀ ਪ੍ਰੈੱਸ ਸੀ। ਪਹਿਲਾਂ ਇੱਕ ਪੱਥਰ ਛਪਾਈ ਲਈ ਕਿਰਾਏ ਤੇ ਲਿਆ ਗਿਆ ਸੀ। ਭਾਈ ਵੀਰ ਸਿੰਘ ਨੇ ਆਪਣੀ ਲਗਨ, ਸਖ਼ਤ ਮਿਹਨਤ, ਸਿਦਕਦਿਲੀ ਸਦਕਾ ਪ੍ਰੈੱਸ ਨੂੰ ਇੰਨਾ ਕਾਮਯਾਬ ਕੀਤਾ ਕਿ ਦੂਰੋਂ-ਦੂਰੋਂ ਇਸ ਪ੍ਰੈੱਸ ਨੂੰ ਲੋਕ ਦੇਖਣ ਆਉਣ ਲੱਗੇ।2 From the pa Wikipedia, CC BY-SA 4.0
Last updated Oct 21, 2026.
Sources
The numbers on this page point here. Each one links to the record it came from.
- 1WikidataWazir Hind Press on Wikidata
- 2WikipediaWazir Hind Press on the pa Wikipedia